Punjab

Amritsar 'ਚ ਚਾਰ ਪਿੰਡਾਂ ਦੇ Farmers 'ਤੇ ਵਰ੍ਹਿਆ ਅੱਗ ਦਾ ਕਹਿਰPunjabkesari TV

4 years ago

ਕਿਸਾਨਾਂ 'ਤੇ ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ....ਪਹਿਲਾ ਮੀਂਹ ਹਨੇਰੀ ਨੇ ਕਿਸਾਨਾਂ ਦੀਆਂ ਧਾਂਹਾ ਕੱਢਵਾ ਦਿੱਤੀਆਂ ਤੇ ਹੁਣ ਭਿਆਨਕ ਅੱਗ 'ਚ ਸੜ ਕੇ ਸੁਆਹ ਹੋ ਰਹੀ ਸੈਂਕੜੇ ਏਕੜ ਫਸਲ ਨੇ ਕਿਸਾਨ ਨੂੰ ਜਿਊਣ ਜੋਗਾ ਨਹੀਂ ਛੱਡਿਆ .....ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਨੇੜਲੇ ਪਿੰਡ ਰਿਆੜ ਦਾ ਹੈ...ਜਿਥੇ ਫਸਲ ਨੂੰ ਲੱਗੀ ਭਿਆਨਕ ਅੱਗ ਹਵਾ ਦੇ ਤੇਜ਼ ਵਹਾਅ ਕਾਰਨ ਨੇੜਲੇ ਤਿੰਨ ਹੋਰ ਪਿੰਡਾਂ ਫੁਲੇ ਚੱਕ, ਪੰਡੋਰੀ ਤੇ ਰਾਅ ਪੁਰ ਦੇ ਖੇਤਾਂ ਤੱਕ ਜਾ ਪਹੁੰਚੀ ਤੇ ਦੇਖਦੇ ਹੀ ਦੇਖਦੇ ਸੈਂਕੜੇ ਏਕੜ ਫਸਲ ਸੜ੍ਹ ਕੇ ਸਵਾਹ ਹੋ ਗਈਆਂ....ਕਿਸਾਨਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਰੋੜਾਂ ਦਾ ਨੁਕਸਾਨ ਹੋਇਆ ਹੈ...
 

NEXT VIDEOS