Punjab

House ਦੇ ਕਬਜ਼ੇ ਨੂੰ ਲੈ ਕੇ ਵੇਖੋ ਕਿਵੇਂ ਹੋਈ ਅੱਗਜ਼ਨੀPunjabkesari TV

4 years ago

ਭਿਆਨਕ ਅੱਗ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ... ਜਿਥੇ ਚੌਕ ਕਰੋੜੀ ਇਲਾਕੇ 'ਚ 2 ਸਿਲੰਡਰ ਫਟਣ ਨਾਲ ਇਕ ਮਕਾਨ 'ਚ ਅੱਗ ਲੱਗ ਗਈ.... ਮਕਾਨ 'ਚ ਰਹਿ ਰਹੇ ਕਿਰਾਏਦਾਰਾਂ 'ਤੇ ਜਾਣਬੁੱਝ ਕੇ ਮਕਾਨ ਨੂੰ ਅੱਗ ਲਗਾਏ ਜਾਣ ਦੇ ਦੋਸ਼ ਲਗਾਏ ਜਾ ਰਹੇ ਨੇ... ਦਰਅਸਲ, ਵੀਨਾ ਨਾਂ ਦੀ ਔਰਤ ਜੋ ਪਿਛਲੇ ਕਈ ਸਾਲਾਂ ਤੋਂ ਇਥੇ ਕਿਰਾਏ 'ਤੇ ਰਹਿ ਰਹੀ ਐ...ਉਸਦਾ ਮਕਾਨ ਮਾਲਕਾਂ ਨਾਲ ਕਾਨੂੰਨੀ ਝਗੜਾ ਚੱਲ ਰਿਹਾ ਐ...ਅਦਾਲਤ ਨੇ ਫੈਸਲਾ ਮਕਾਨ ਮਾਲਕ ਦੇ ਹੱਕ 'ਚ ਕੀਤਾ...ਦੋਸ਼ ਐ ਕਿ ਅੱਜ ਜਦੋਂ ਮਕਾਨ ਮਾਲਕ ਕੁਝ ਮੁਲਾਜ਼ਮਾਂ ਨਾਲ ਮਕਾਨ ਖਾਲੀ ਕਰਵਾਉਣ ਪਹੁੰਚਿਆਂ ਤਾਂ ਵੀਨਾ ਦੇ ਬੇਟੇ ਨੇ ਸਿਲੰਡਰ ਬਲਾਸਟ ਕਰ ਘਰ ਨੂੰ ਅੱਗ ਲਗਾ ਦਿੱਤੀ... ਜਿਸਨੂੰ ਬਾਅਦ 'ਚ ਫਾਇਰ ਬ੍ਰਿਗੇਡ ਨੇ ਆ ਕੇ ਬੁਝਾਇਆ...
 

NEXT VIDEOS