PUNJAB 2020

Rakhi Sawant ਖਿਲਾਫ ਮਾਣਹਾਨੀਦਾ ਕੇਸ ਕਰਨਗੇ Truck DriversPunjabkesari TV

9 months ago

#jagbani#rakhisawant#truckdrivers
ਹੈਦਰਾਬਾਦ ਕਾਂਡ ਨੂੰ ਲੈ ਕੇ ਟਰੱਕ ਡਰਾਈਵਰਾਂ ਖਿਲਾਫ ਬੋਲੇ ਭੱਦੇ ਸ਼ਬਦਾਂ ਕਰਕੇ ਡਰਾਮਾ ਕੁਇਨ ਰਾਖੀ ਸਾਵੰਤ ਬੁਰੀ ਤਰ੍ਹਾਂ ਫਸਦੀ ਨਜ਼ਰ ਆ ਰਹੀ ਐ...ਪੰਗੇਬਾਜ਼ੀ ਰਾਖੀ ਸਾਵੰਤ ਦੇ ਖਿਲਾਫ ਟਰੱਕ ਡਰਾਈਵਰਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਐ...ਰਾਖੀ ਖਿਲਾਫ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਜਲੰਧਰ ਦੇ ਟਰੱਕ ਡਰਾਈਵਰ ਡੀ. ਐਸ. ਪੀ. ਨੂੰ ਮਿਲੇ ...ਤੇ ਮੰਗ ਪੱਤਰ ਸੌਂਪਿਆ.