Punjab

Jalandhar Bus Stand 'ਤੇ ਨੌਜਵਾਨ ਦੀ ਕੁੱਟਮਾਰ,ਦੇਖੋ ਵੀਡਿਓPunjabkesari TV

4 years ago

ਇਕ ਨੌਜਵਾਨ ਨੂੰ ਕੁਝ ਲੋਕਾਂ ਵੱਲੋਂ ਕੁੱਟਣ ਦਾ ਇਹ ਵੀਡਿਓ ਜਲੰਧਰ ਬੱਸ ਅੱਡੇ ਦਾ ਹੈ...ਨੌਜਵਾਨ ਨੂੰ ਕੁੱਟਣ ਵਾਲੇ ਜਲੰਧਰ ਬੱਸ ਸਟੈਂਡ 'ਤੇ ਬਣੀਆਂ ਦੁਕਾਨਾਂ ਦੇ ਦੁਕਾਨਦਾਰ ਨੇ...ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਰੋਜ ਕੋਲਡਡ੍ਰਿੰਕ ਪੀ ਕੇ ਉਥੋਂ ਬਿਨ੍ਹਾਂ ਪੈਸੇ ਦਿੱਤੇ ਭੱਜ ਜਾਂਦਾ ਸੀ..ਅੱਜ ਉਹ ਜਦੋਂ ਦੁਬਾਰਾ ਆਇਆ ਤੇ ਸਮਾਨ ਨੂੰ ਲੈ ਕੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ...ਜਿਸਤੋਂ ਬਾਅਦ ਦੁਕਾਨਦਾਰਾਂ ਨੇ ਨੌਜਵਾਨ ਨੂੰ ਫੜ੍ਹ ਲਿਆ ਤੇ ਉਸਨੂੰ ਖੂਬ ਕੁੱਟਿਆ...

NEXT VIDEOS