Punjab

ਫਿਰੋਜ਼ਪੁਰ ਗੋਲੀਕਾਂਡ ਚ ਬਦਲਾ,ਗੋਲੀਆਂ ਚਲਾਉਣ ਵਾਲੇ ਦੇ ਰਿਸ਼ਤੇਦਾਰ ‘ਤੇ ਜਾਨਲੇਵਾ ਹਮਲਾ,ਸੀਸੀਟੀਵੀ ਵੀਡੀਓPunjabkesari TV

4 years ago

ਫਿਰੋਜ਼ਪੁਰ- ਸਰਹੱਦੀ ਸ਼ਹਿਰ ਫਿਰੋਜ਼ਪੁਰ ‘ਬਦਲਾਪੁਰ’ ਬਣਦਾ ਜਾ ਰਿਹਾ ਹੈ.ਕੁੱਝ ਦਿਨ ਪਹਿਲਾਂ ਆਪਸੀ ਰੰਜਿਸ਼ ਦੇ ਚਲਦਿਆਂ ਆਰ.ਐਸ.ਡੀ ਕਾਲਜ ਦੇ ਬਾਹਰ ਦੋ ਗੁੱਟ ਭੀੜ ਗਏ ਸਨ.ਇਸ ਦੌਰਾਨ ਇਕ ਨੌਜਵਾਨ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ.ਇਸ ਲੜਾਈ ਚ ਇਕ ਬਜ਼ੁਰਗ ਦੇ ਪੈਰ ਚ ਗੋਲੀ ਲੱਗੀ ਸੀ.

NEXT VIDEOS