Punjab

Ferozpur Petrol Pump 'ਤੇ ਲੁੱਟ, CCTV 'ਤੇ ਕੈਦ ਖੌਫਨਾਕ ਤਸਵੀਰਾਂPunjabkesari TV

5 years ago

ਫਿਰੋਜ਼ਪੁਰ ਦੇ ਹਲਕਾ ਜ਼ੀਰਾ ਨੇੜੇ ਸੇਖਵਾਂ ਨੈਸ਼ਨਲ ਹਾਈਵੇ 'ਤੇ ਪੈਟਰੋਲ ਪੰਪ 'ਤੇ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ.... ਜਿੱਥੇ ਦਿਨ ਦਹਾੜੇ ਚਾਰ ਲੁਟੇਰਿਆਂ ਨੇ ਪੈਟਰੋਲ ਪੰਪ ਮੁਲਾਜ਼ਮ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਤੋਂ 50 ਹਜ਼ਾਰ ਦੀ ਨਕਦੀ ਲੁੱਟ ਲਈ..... ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਵਿਅਕਤੀ ਬਾਈਕ 'ਚ ਪੈਟਰੋਲ ਪਵਾਉਣ ਆਇਆ ਤੇ ਉਸ ਦੇ ਪਿੱਛੇ ਆਏ ਤਿੰਨ ਸਾਥੀਆਂ ਨੇ ਮੁਲਾਜ਼ਮ 'ਤੇ ਹਮਲਾ ਬੋਲ ਦਿੱਤਾ ਤੇ ਉਸ ਨਾਲ ਖਿੱਚ-ਧੂਹ ਕਰਦੇ ਹੋਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ....
 

NEXT VIDEOS