Punjab

Ferozepur 'ਚ ਤੇਜ਼ ਰਫਤਾਰ ਦਾ ਤਾਂਡਵPunjabkesari TV

4 years ago

ਫਿਰੋਜ਼ਪੁਰ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਮੈਡੀਕਲ ਕਾਲਜ ਦੀ ਵਿਦਿਆਰਥਣ ਦੀ ਮੌਤ ਹੋ ਗਈ....ਦਰਅਸਲ ਮ੍ਰਿਤਕਾ ਚੇਸ਼ਟਾ ਖੇੜਾ ਫਿਰੋਜ਼ਪੁਰ ਦੀ ਰਹਿਣ ਵਾਲੀ ਸੀ ਤੇ ਉਹ ਫਿਰੋਜ਼ਪੁਰ-ਫਰਦੀਕੋਟ ਰੋਡ 'ਤੇ ਪਿੰਡ ਰੁਕਨਾ ਬੇਗੂ ਨੇੜੇ ਕਾਰ 'ਚ ਸਵਾਰ ਹੋ ਕੇ ਜਾ ਰਹੀ ਸੀ ਕਿ ਉਸ ਦੀ ਗੱਡੀ ਆਰਮੀ ਦੀ ਗੱਡੀ ਨਾਲ ਜਾ ਟਕਰਾਈ....ਹਾਦਸਾ ਇੰਨਾ ਭਿਆਨਕ ਸੀ ਕਿ ਪਲਾਂ 'ਚ ਗੱਡੀ ਦੇ ਪਰਖੱਚੇ ਉੱਡ ਗਏ ਤੇ ਮੌਕੇ 'ਤੇ ਹੀ ਚੇਸ਼ਟਾ ਦੀ ਮੌਤ ਹੋ ਗਈ....ਪ੍ਰਤੱਖਦਰਸ਼ੀ ਨੇ ਦੱਸਿਆ ਕਿ ਆਰਮੀ ਦੀ ਗੱਡੀ ਇਕ ਪਾਸੇ ਖੜ੍ਹੀ ਸੀ, ਜਿਸ 'ਚ ਤੇਜ਼ ਰਫਤਾਰ ਕਾਰ ਆਣ ਟਕਰਾਈ ਤੇ ਹਾਦਸਾ ਵਾਪਰ ਗਿਆ.....ਫਿਲਹਾਲ ਪੁਲਸ ਵਲੋਂ ਮ੍ਰਿਕਤਾ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ.....
 

NEXT VIDEOS