Punjab

India-Pakistan Border ਤੋਂ ਪਾਕਿਸਤਾਨੀ ਨੌਜਵਾਨ ArrestPunjabkesari TV

4 years ago

ਬੀਐਸਐਫ ਜਵਾਨਾਂ ਨੇ ਮੁਸਤੈਦੀ ਦਿਖਾਉਂਦਿਆਂ ਇੱਕ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਹ ਨੌਜਵਾਨ ਪਾਕਿਸਤਾਨ ਦਾ ਰਹਿਣ ਵਾਲਾ ਹੈ ਤੇ ਸਰਹੱਦ ਕ੍ਰਾਸ ਕਰਕੇ ਭਾਰਤ 'ਚ ਦਾਖਲ ਹੋ ਗਿਆ ਸੀ। ਮੁੱਢਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਗਲਤੀ ਨਾਲ ਭਾਰਤ 'ਚ ਦਾਖਲ ਹੋਇਆ ਹੈ, ਪਰ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
 

NEXT VIDEOS