Punjab

ਨਸ਼ੇੜੀ ਪੁੱਤ ਦਾ ਪਿਤਾ ਨੇ ਕੀਤਾ ਕਤਲPunjabkesari TV

4 years ago

ਪੁੱਤ ਦੀ ਨਸ਼ੇ ਦੀ ਲੱਤ ਤੋਂ ਇਕ ਪਿਤਾ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸਨੇ ਆਪਣੇ ਇਕਲੌਤੇ ਪੁੱਤ ਦਾ ਕਤਲ ਕਰ ਦਿੱਤਾ...ਮਾਮਲਾ ਮੋਗਾ ਦੇ ਪਿੰਡ ਮਾਨੂਕੇ ਦਾ ਐ...ਜਿਥੇ ਜਗਸੀਰ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਹੀ ਇਕਲੌਤੀ ਔਲਾਦ ਨੂੰ ਸਦਾ ਲਈ ਮੌਤ ਦੀ ਨੀਂਦ ਸੁਲ੍ਹਾ ਦਿੱਤਾ...ਦੱਸਿਆ ਜਾ ਰਿਹਾ ਐ ਕਿ 19 ਸਾਲਾਂ ਮਨੀ ਉਰਫ ਮਨਪ੍ਰੀਤ ਸਿੰਘ ਨਸ਼ੇ ਦਾ ਆਦੀ ਸੀ...ਨਸ਼ੇ ਦੀ ਖਰੀਦ ਲਈ ਉਹ ਆਪਣੇ ਪਰਿਵਾਰ ਨੂੰ ਪਰੇਸ਼ਾਨ ਕਰਦਾ ਸੀ....ਪੁੱਤ ਦੀ ਇਸ ਨਸ਼ੇ ਦੀ ਲੱਤ ਤੋਂ ਪਰੇਸ਼ਾਨ ਹੋ ਕੇ ਪਿਤਾ ਨੇ ਪੁੱਤ ਦੀ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਇਕ ਨਹਿਰ 'ਚ ਸੁੱਟ ਦਿੱਤਾ..