Punjab

Fatehveer ਮਾਮਲੇ 'ਚ Punjab Govt ਦਾ High Court 'ਚ ਸ਼ਰਮਨਾਕ ਬਿਆਨPunjabkesari TV

4 years ago

੍ਫਤਿਹਵੀਰ ਮਾਮਲੇ ਵਿਚ ਹਾਈਕੋਰਟ ਵਿਚ ਪੰਜਾਬ ਸਰਕਾਰ ਨੇ ਅੱਜ ਆਪਣਾ ਜਵਾਬ ਦਾਇਰ ਕਰ ਦਿੱਤਾ ਹੈ.....ਪੰਜਾਬ ਸਰਕਾਰ ਇਸ ਸਾਰੇ ਮਾਮਲੇ ਤੋਂ ਆਪਣਾ ਪੱਲਾ ਝਾੜਦੀ ਹੋਈ ਦਿਖਾਈ ਦਿੱਤੀ....ਪੰਜਾਬ ਸਰਕਾਰ ਨੇ ਆਪਣੇ ਜਵਾਬ ਵਿਚ ਇਹ ਤਾਂ ਦੱਸਿਆ ਕਿ ਫਤਿਹਵੀਰ ਦੀ ਮੌਤ ਤੋਂ ਬਾਅਦ ਉਨ੍ਹਾਂ ਕਿੰਨੇਂ ਬੋਰਵੈੱਲ ਬੰਦ ਕਰਵਾਏ ਪਰ ਫਤਿਹਵੀਰ ਦੀ ਮੌਤ ਲਈ ਉਸ ਦੇ ਦਾਦੇ ਨੂੰ ਹੀ ਕਸੂਰਵਾਰ ਠਹਿਰਾਅ ਦਿੱਤਾ....