Punjab

ਸੰਗਤਾਂ ਨਾਲ ਭਰਿਆ ਟਰੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰPunjabkesari TV

4 years ago

ਸਰਹਿੰਦ- ਪਟਿਆਲਾ ਰੋਡ 'ਤੇ ਭਿਆਨਕ ਸੜਕ ਹਾਦਸਾ
ਸੰਗਤ ਨਾਲ ਭਰੇ ਟਰੱਕ ਦੀ ਟੈਂਕਰ ਨਾਲ ਹੋਈ ਟੱਕਰ
ਸ਼੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕ ਵਾਪਸ ਪਰਤ ਰਹੀ ਸੀ ਸੰਗਤ
ਹਾਦਸੇ 'ਚ ਟਰੱਕ ਡਰਾਈਵਰ ਗੱਡੀ ਦੇ ਕੈਬਨ 'ਚ ਫਸਿਆ
2 ਘੰਟੇ ਦੀ ਮੁਸ਼ੱਕਤ ਬਾਅਦ ਟਰੱਕ ਡਰਾਈਵਰ ਨੂੰ ਕੱਢਿਆ ਗਿਆ ਬਾਹਰ
ਟਰੱਕ ਡਰਾਈਵਰ ਨੂੰ ਨਜ਼ਦੀਕੀ ਸਿਵਲ ਹਸਪਤਾਲ ਇਲਾਜ ਲਈ ਭੇਜਿਆ
ਟਰੱਕ ਸਵਾਰ ਸੰਗਤਾਂ ਨੂੰ ਲੱਗੀਆਂ ਮਾਮੂਲੀ ਸੱਟਾਂ
ਲੋਕਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਹੋਲੀ ਕੰਮ ਕਰਨ ਦੇ ਲਗਾਏ ਦੋਸ਼

NEXT VIDEOS