PUNJAB 2019

ਚਾਅ ਸੀ ਨਵ ਜੰਮੇ ਪੁੱਤਰ ਨੂੰ ਦੇਖਣ ਦਾ, ਛੁੱਟੀਆਂ ਲੈ ਘਰ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤPunjabkesari TV

1 views 2 months ago

ਮੰਦਭਾਗੀ ਖਬਰ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈ ਹੈ, ਜਿਥੇ ਬੱਸੀ ਪਠਾਣਾ ਬਾਈਪਾਸ ਨੇੜੇ ਵਾਪਰੇ ਸੜਕ ਹਾਦਸੇ 'ਚ ਭਾਰਤੀ ਫੌਜ ਦੇ ਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਿਕਰਮਜੀਤ ਸਿੰਘ ਵਜੋਂ ਹੋਈ ਹੈ। ਜੋ ਜੰਮੂ-ਕਸ਼ਮੀਰ 'ਚ ਤਾਇਨਾਤ ਸੀ, ਛੁੱਟੀਆਂ ਲੈਕੇ ਪਹੁੰਚਿਆ ਸੀ ਆਪਣੇ ਪਿੰਡ ਸਿੰਘਪੁਰਾ 'ਚ। ਕਿਉਂਕਿ ਵੇਲਾ ਸੀ ਖੁਸ਼ੀਆਂ ਦਾ, ਬਿਕਰਮਜੀਤ ਦੇ ਘਰ ਉਸਦੇ ਪੁੱਤਰ ਨੇ ਜਨਮ ਲਿਆ ਸੀ ਤੇ ਪੁੱਤਰ ਮਹਿਜ਼ 22 ਦਿੰਨਾ ਦਾ ਹੈ। ਪੁਲਿਸ ਦਾ ਕਹਿਣਾ ਕਿ ਮੰਗਲਵਾਰ ਦੇਰ ਸ਼ਾਮ ਬਿਕਰਮਜੀਤ ਸਿੰਘ ਮਸਟਰਸਾਈਕਲ 'ਚ ਪੰਪ ਤੋਂ ਪਟਰੌਲ ਪੁਵਾਉਣ ਗਿਆ ਸੀ