PUNJAB 2020

ਕਰੋਨਾ ਵਾਇਰਸ ਦੇ ਲਪੇਟੇ ਵਾਲੇ ਦੇਸ਼ ਚੀਨ ਤੋਂ ਵਾਪਸ ਆਏ ਸਾਗਰ ਨੇ ਸੁਣਾਈ ਹੱਡਬੀਤੀPunjabkesari TV

1 views one month ago

ਚੀਨ ਤੋਂ ਫੈਲੇ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਫਤਿਹਗੜ੍ਹ ਸਾਹਿਬ ਰਹਿਣ ਵਾਲਾ ਨੌਜਵਾਨ ਜਿਸ ਦਾ ਨਾਂਅ ਸਾਗਰ ਸਿੰਘ ਹੈ ਥੋੜੇ ਦਿਨ ਪਹਿਲਾਂ ਹੀ ਚੀਨ ਤੋਂ ਵਾਪਸ ਪਰਤਿਆ ਹੈ, ਸਾਗਰ ਸਿੰਘ ਦਸੰਬਰ ਦੇ ਮਹੀਨੇ ਬਿਜਨਸ ਦੇ ਕੰਮ ਸਦਕਾ ਚੀਨ ਗਿਆ ਸੀ, ਤੇ ਜਦ ਕੋਰੋਨਾ ਵਾਰਸ ਦੀ ਓਥੇ ਸ਼ੁਰੂਆਤ ਹੋਈ, ਚੀਨ 'ਚ ਕੀ ਮਾਹੌਲ ਬਣਿਆ ਇਹ ਸਭ ਸਾਗਰ ਨੇ ਸਾਂਝਾ ਕੀਤਾ, ਸਾਗਰ ਨੇ ਦੱਸਿਆ