Punjab

ਕਿਸਾਨਾਂ-ਮਜ਼ਦੂਰਾਂ ਨੇ Government ਖਿਲਾਫ ਭਰੀ ਹੁੰਕਾਰPunjabkesari TV

5 years ago

ਪ੍ਰਦਰਸ਼ਨ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ, ਜਿਥੇ ਦੁੱਧ ਦੇ ਘਟੇ ਰੇਟਾਂ ਦੇ ਵਿਰੋਧ ਤੇ ਕਰਜ਼ਾ ਮੁਆਫੀ ਦੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ-ਮਜ਼ਦੂਰਾਂ ਨੇ ਸਰਕਾਰ ਖਿਲਾਫ ਹੁੰਕਾਰ ਭਰੀ....ਡੀ. ਸੀ. ਦਫਤਰ ਦੇ ਬਾਹਰ ਦੋ ਦਿਨ ਦਾ ਧਰਨਾ ਲਗਾ ਕਿਸਾਨਾਂ ਨੇ ਸਰਕਾਰ ਨੂੰ ਉਨ੍ਹਾਂ ਦੇ ਚੋਣ ਵਾਅਦੇ ਯਾਦ ਦਿਵਾਏ...ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮਾਰਕਫੈੱਡ ਵਲੋਂ ਘਟਾਏ ਦੁੱਧ ਦੇ ਰੇਟ ਵਧਾਏ ਜਾਣ...ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫ ਕੀਤਾ ਜਾਵੇ ਤੇ ਹਰ ਘਰ ਨੌਕਰੀ ਦਿੱਤੀ ਜਾਵੇ ....
 

NEXT VIDEOS