PUNJAB 2020

ਵੇਖੋ ਕਿਵੇਂ ਲੱਡੂਆਂ ਲਈ ਧੱਕਾ-ਮੁੱਕੀ ਹੋਏ Congress Workers, ਲੱਥੀਆਂ ਪੱਗਾਂPunjabkesari TV

one year ago

ਇਹ ਧੱਕਾ-ਮੁੱਕੀ ਲੱਡੂਆਂ ਲਈ ਹੋ ਰਹੀ ਐ...ਧੱਕਾ-ਮੁੱਕੀ ਵੀ ਅਜਿਹੀ ਕਿ ਪੱਗਾਂ ਤੱਕ ਲੱਥ ਗਈਆਂ... ਸੋਸ਼ਲ ਮੀਡੀਆ 'ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ...ਵੀਡੀਓ ਫਰੀਦਕੋਟ ਦੀ ਐ...ਤੇ ਧੱਕਾ-ਮੁੱਕੀ ਕਰਨ ਵਾਲੇ ਲੋਕ ਕਾਂਗਰਸੀ ਨੇ... ਮੌਕਾ ਐ, ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਮੁੱਖ ਮੰਤਰੀ ਦਾ ਸਲਾਹਕਾਰ ਬਣਨ ਮਗਰੋਂ ਫਰੀਦਕੋਟ ਪਹੁੰਚਣ ਦਾ...  ਦਰਅਸਲ, ਕੈਪਟਨ ਵਲੋਂ ਸਿਆਸੀ ਸਲਾਹਕਾਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਕਿੱਕੀ ਢਿੱਲੋਂ ਆਪਣੇ ਹਲਕੇ 'ਚ ਪਹੁੰਚੇ ਸਨ,