Punjab

Faridkot ਦੀ Jail 'ਚੋਂ ਕੈਦੀ ਨੇ video ਕੀਤੀ ਵਾਇਰਲ, ਬਾਦਲ-ਕੈਪਟਨ ਸਭ ਲਪੇਟੇPunjabkesari TV

4 years ago

ਜੀ ਹਾਂ ਤੁਸੀਂ ਠੀਕ ਸੁਣਿਆ..... ਇਹ ਵੀਡੀਓ ਫਰੀਦਕੋਟ ਦੀ ਮਾਡਰਨ ਜੇਲ੍ਹ ਦੀ ਹੈ....ਤੇ ਇਹ ਵੀਡੀਓ ਬਣਾਉਣ ਵਾਲਾ ਜੇਲ੍ਹ ਦਾ ਹੀ ਕੈਦੀ ਵਿਸ਼ਾਲ ਹੈ..... ਵਿਸ਼ਾਲ ਨੇ ਜੇਲ੍ਹ ਵਿਚ ਮੋਬਾਈਲ 'ਤੇ ਲਾਈਵ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ....ਵਿਸ਼ਾਲ ਨੇ ਨਾ ਸਿਰਫ ਜੇਲ੍ਹ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਾਏ... ਸਗੋਂ ਜੇਲ੍ਹ ਦੇ ਅਧਿਕਾਰੀਆਂ ਦੀ ਪੋਲ੍ਹ ਵੀ ਖੋਲ੍ਹ ਦਿੱਤੀ.... ਉਸ ਨੇ ਦੱਸਿਆ ਕਿ ਜੇਲ੍ਹ ਦੇ ਅਧਿਕਾਰੀ ਕਿਵੇਂ ਕੈਦੀਆਂ ਨੂੰ ਡਰਾ-ਧਮਕਾਅ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਨੇ.... ਇੰਨਾਂ ਹੀ ਨਹੀਂ ਜੇਲ੍ਹ ਵਿਚ 25000 'ਚ ਮੋਬਾਈਲ, 3000 'ਚ ਚਾਰਜਰ ਆਸਾਨੀ ਨਾਲ ਮਿਲ ਜਾਂਦਾ ਹੈ.... 
 

NEXT VIDEOS