Punjab

ਪਾਕਿ ਤੋਂ ਆਏ ਸਿੱਖ ਪਰਿਵਾਰ ਬੋਲੇ, ਮਰ ਜਾਵਾਂਗੇ ਨਹੀਂ ਜਾਵਾਂਗੇ ਪਾਕਿਸਤਾਨ!Punjabkesari TV

4 years ago

ਇਹ ਫਰੀਦਾਬਾਦ ਦੀਆਂ ਝੋਪੜ-ਪੱਟੀਆਂ ਨੇ...ਇਥੇ ਸਿੱਖਾਂ ਦੇ ਉਹ ਪਰਿਵਾਰ ਰਹਿੰਦੇ ਨੇ, ਜੋ ਆਪਣੀ ਨੂੰਹ-ਧੀਆਂ ਦੀ ਇੱਜ਼ਤ ਬਚਾਉਣ ਲਈ ਪਾਕਿਸਤਾਨ ਛੱਡ ਕੇ ਆਏ ਨੇ...ਸੁੱਖ ’ਚ ਦੁੱਖ ’ਚ ਇਹ ਪਰਿਵਾਰ ਇਥੇ ਖੁਸ਼ ਨੇ...ਸੁਰੱਖਿਅਤ ਨੇ ਅਜ਼ਾਦ ਨੇ...ਪਿਛਲੇ 11 ਸਾਲਾਂ ਤੋਂ ਇਨ੍ਹਾਂ ਪਰਿਵਾਰਾਂ ਨੂੰ ਮਿਲਣ ਕੋਈ ਨਹੀਂ ਆਇਆ...

NEXT VIDEOS