Punjab

ਕੇਸ 'ਚ ਫਸਾਉਣ ਲਈ ਮਾਂ ਨੇ ਰਚੀ ਸਾਜਿਸ਼, ਦੇਖੋ ਕੀ ਹੈ ਪੂਰਾ ਮਾਮਲਾPunjabkesari TV

4 years ago

ਪਟਿਆਲਾ ਦੇ ਜੁਲਕਾ ਪਿੰਡ ਸ਼ੇਖਪੁਰਾ 'ਚ 13 ਅਕਤੂਬਰ ਨੂੰ ਅਗਵਾ ਹੋਏ ਬੱਚੇ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਐ...ਬੱਚਾ ਅਗਵਾ ਨਹੀਂ ਹੋਇਆ ਸੀ..ਸਗੋਂ ਉਸਦੀ ਮਾਂ ਨੇ ਹੀ ਅਗਵਾ ਕਰਨ ਦਾ ਨਾਟਕ ਰਚਿਆ ਸੀ...ਜਿਸਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਐ...ਜਾਂਚ 'ਚ ਇਹ ਗੱਲ ਸਾਹਮਣੇ ਆਈ ਐ ਕਿ ਮਹਿਲਾ ਦੇ ਬੇਟਿਆਂ ਦੀ ਪਿੰਡ ਦੇ ਹੀ ਰਹਿਣ ਵਾਲੇ ਮੇਜਰ ਸਿੰਘ ਨਾਲ ਬਹਿਸਬਾਜੀ ਹੋਈ ਸੀ...ਜਿਸਨੂੰ ਕੇਸ 'ਚ ਫਸਾਉਣ ਲਈ ਮਹਿਲਾ ਆਪਣੇ ਛੋਟੇ ਬੇਟੇ ਨੂੰ ਇਕ ਦਰਗਾਹ 'ਤੇ ਛੱਡ ਆਈ ਤੇ ਉਸਨੇ ਅਗਵਾ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਤੇ ਮੇਜਰ 'ਤੇ ਅਗਵਾ ਕਰਨ ਦੇ ਦੋਸ਼ ਲਾਏ...
 

NEXT VIDEOS