Punjab

ਵਿਦੇਸ਼ਾਂ ਚ ਫੱਸੇ ਪੰਜਾਬੀਆਂ ਲਈ ਅੱਗੇ ਆਈ ਆਮ ਆਦਮੀ ਪਾਰਟੀPunjabkesari TV

4 years ago

ਆਮ ਆਦਮੀ ਪਾਰਟੀ ਪੰਜਾਬ ਦੇ ਨੇਤਾਵਾਂ ਨੇ ਨਵੀਂ ਦਿੱਲੀ ਵਿਖੇ ਵਿਦੇਸ਼ ਮੰਤਰਾਲੇ ਜਾ ਕੇ ਵਿਦੇਸ਼ਾਂ ਚ ਫੱਸੇ ਪੰਜਾਬੀ ਨੌਜਵਾਨਾਂ ਦੇ ਮੁੱਦੇ ਨੂੰ ਚੁੱਕਿਆ.ਜਿਸ ਵਿੱਚ ਜਾਰਡਨ ਚ ਫੱਸੇ ਬਲਾਚੋਰ ਦੇ ਲਖਬੀਰ ਸਿੰਘ ਦਾ ਮਾਮਲਾ ਵਿਸ਼ੇਸ਼ ਰੂਪ ਚ ਦੱਸਿਆ ਗਿਆ.ਆਪ ਦੇ ਵਫਦ ਵਿੱਚ ਜੈ ਕਿਸ਼ਨ ਰੋੜੀ ਅਤੇ ਕੁਲਤਾਰ ਸਿੰਘ ਸ਼ਾਮਲ ਸਨ.
 

NEXT VIDEOS