Punjab

Students ਨੇ Jalandhar 'ਚ ਲਗਾਈ ਖਾਸ ExhibitionPunjabkesari TV

4 years ago

ਜਲੰਧਰ 'ਚ ਮਲਟੀ ਮੀਡੀਆ ਕਾਲਜ ਦੇ ਵਿਦਿਆਰਥੀ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਖਾਸ ਡਾਕਿਊਮੈਂਟਰੀ ਬਣਾਈ ਗਈ...ਜਿਸ ਸਬੰਧੀ ਜਲੰਧਰ ਦੇ ਇਕ ਨਿਜੀ ਹੋਟਲ 'ਚ ਪ੍ਰਦਰਸ਼ਨੀ ਲਗਾ ਕੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ...ਇਸ ਪ੍ਰਦਰਸ਼ਨੀ 'ਚ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਭਾਜਪਾ ਆਗੂ ਕਮਲ ਸ਼ਰਮਾ ਤੇ ਪਾਲੀਵੁੱਡ ਅਦਾਕਾਰਾ ਸੋਨੀਕਾ ਚੌਹਾਨ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ...

NEXT VIDEOS