Punjab

Indian ਤੇ ਵਿਦੇਸ਼ੀ Currency ਸਣੇ Money Changer ਦਾ ਮੁਲਾਜ਼ਮ ਗ੍ਰਿਫਤਾਰPunjabkesari TV

4 years ago

ਫਿਲੌਰ ਪੁਲਸ ਨੇ ਇਸ ਵਿਅਕਤੀ ਨੂੰ ਲੱਖਾਂ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ ਸਣੇ ਗ੍ਰਿਫਤਾਰ ਕੀਤਾ ਐ... ਸੁਰਿੰਦਰ ਸਿੰਘ ਨਾਂ ਦੇ ਇਸ ਵਿਅਕਤੀ ਕੋਲੋਂ 33 ਲੱਖ 66 ਹਜ਼ਾਰ ਰੁਪਏ ਭਾਰਤੀ ਕਰੰਸੀ ਤੋਂ ਇਲਾਵਾ 12 ਹਜ਼ਾਰ ਯੂਰੋ ਬਰਾਮਦ ਹੋਏ ਸਨ.... ਪੁਲਸ ਨੇ ਇਸਨੂੰ ਸਤਲੁਜ ਪੁਲ ਕੋਲ ਲਗਾਏ ਹਾਈਟੈੱਕ ਨਾਕੇ ਦੌਰਾਨ ਗ੍ਰਿਫਤਾਰ ਕੀਤਾ ਐ... ਦਰਅਸਲ, ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਵੱਡੀ ਰਾਸ਼ੀ ਲੈ ਕੇ ਬੱਸ ਰਾਹੀਂ ਆ ਰਿਹਾ ਐ... ਜਿਸ 'ਤੇ ਪੁਲਸ ਨੇ ਬੱਸ ਦੀ ਚੈਕਿੰਗ ਦੌਰਾਨ ਇਸਨੂੰ ਲੱਖਾਂ ਰੁਪਏ ਸਣੇ ਗ੍ਰਿਫਤਾਰ ਕੀਤਾ ਐ...ਫਿਲਹਾਲ ਪੁਲਸ ਨੇ ਈਡੀ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ...
 

NEXT VIDEOS