Punjab

Sholey Film ਦੇ ਵੀਰੂ ਵਾਂਗ ਟੈਂਕੀ 'ਤੇ ਚੜ੍ਹੇ ETT Teachers ਜ਼ਬਰਦਸਤ ਪ੍ਰਦਰਸ਼ਨPunjabkesari TV

4 years ago

ਸ਼ੋਲੇ ਫਿਲਮ ਦੇ ਵੀਰੂ ਨੇ ਟੈਂਕੀ 'ਤੇ ਚੜ੍ਹ ਕੇ ਬਸੰਤੀ ਨੂੰ ਵਿਆਹ ਲਈ ਕੀ ਮਨਾਇਆ, ਹੁਣ ਆਪਣੀਆਂ ਮੰਗਾਂ ਮਨਾਉਣ ਲਈ ਲੋਕ ਇਹੀ ਤਰੀਕਾ ਅਪਨਾਉਣ ਲੱਗ ਪਏ.... ਪਰ ਇਹ ਬੋਲੀ ਸਰਕਾਰ ਤਾਂ ਬਸੰਤੀ ਦੀ ਮਾਸੀ ਤੋਂ ਵੀ ਗਈ ਗੁਜ਼ਰੀ ਨਿਕਲੀ.... ਇਹਦੇ ਕੰਨ 'ਤੇ ਜੂੰ ਨਹੀਂ ਰੇਂਗਦੀ..... ਹੁਣ ਸੰਗਰੂਰ ਵਿਚ ਪੰਜਾਬ ਸਰਕਾਰ ਤੋਂ ਦੁਖੀ ਹੋ ਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਆਪਣੀ ਨੌਕਰੀ ਲੈਣ ਲਈ ਟੈਂਕੀ 'ਤੇ ਚੜ੍ਹ ਗਏ...... ਇਨ੍ਹਾਂ ਵਿਚ ਤਿੰਨ ਔਰਤਾਂ ਤੇ ਦੋ ਪੁਰਸ਼ ਪ੍ਰਦਰਸ਼ਨਕਾਰੀ ਸ਼ਾਮਲ ਹਨ.... ਦਰਅਸਲ ਪੰਜਾਬ ਵਿਚ 14 ਹਜ਼ਾਰ ਬੇਰੋਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਹਨ.... ਜੋ ਬੀਤੇ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਹੇ ਨੇ.... ਪਰ ਉੱਧਰ ਸਰਕਾਰ ਨੇ ਨੌਕਰੀ ਲਈ ਗ੍ਰੈਜੂਏਸ਼ਨ ਜ਼ਰੂਰੀ ਕਰ ਦਿੱਤੀ... ਜਿਸ ਕਰਕੇ ਇਨ੍ਹਾਂ ਅਧਿਕਾਪਕਾਂ 'ਚ ਰੋਸ ਹੈ.... 
 

NEXT VIDEOS