Punjab

Marriage ਤੋਂ 20 ਦਿਨ ਬਾਅਦ Dubai ਤੋਂ ਆਏ ਮੁੰਡੇ ਦਾ ਕਤਲPunjabkesari TV

4 years ago

ਹੱਥਾਂ ਵਿਚ ਚੂੜਾ..... ਤੇ ਅੱਖਾਂ ਵਿਚ ਉਮਰ ਭਰ ਦੇ ਹੰਝੂ..... 20 ਦਿਨਾਂ ਵਿਚ ਇਸ ਚੂੜੇ ਵਾਲੀ ਦੀ ਸਾਰੀ ਦੁਨੀਆ ਹੀ ਜਿਵੇਂ ਉੱਜੜ ਗਈ.... 20 ਦਿਨਾਂ ਪਹਿਲਾਂ ਇਸ ਘਰ ਵਿਚ ਵਿਆਹ ਦੀਆਂ ਸ਼ਹਿਨਾਈਆਂ ਗੂੰਜ ਰਹੀਆਂ ਸੀ....  ਅੱਜ ਜਿੱਥੇ ਵੈਣ ਗੂੰਜ ਰਹੇ ਨੇ... ਇਹ ਦਰਦਨਾਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਵਣੀਏਕੇ ਦਾ ਹੈ... ਜਿੱਥੇ ਦੁਬਈ ਤੋਂ ਪਰਤੇ ਅਜੇ ਪਾਲ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ..... 20 ਦਿਨ ਪਹਿਲਾਂ ਹੀ ਅਜੇ ਦਾ ਵਿਆਹ ਹੋਇਆ ਸੀ.... ਉਸ ਦਾ ਦੋਸਤ ਜੋਗਾ ਸਿੰਘ ਉਸ ਨੂੰ ਘਰੋਂ ਆਪਣੇ ਨਾਲ ਲੈ ਗਿਆ ਪਰ ਵਾਪਸ ਆਈ ਤਾਂ ਉਸ ਦੀ ਵੱਢੀ-ਟੁੱਕੀ ਲਾਸ਼.... 
 

NEXT VIDEOS