Punjab

ਵੇਖੋ ਕਿਵੇਂ Rain Water 'ਚ ਡੁੱਬਿਆ Dubai Airport ਦਾ RunwayPunjabkesari TV

4 years ago

ਦੁਬਈ 'ਚ ਮੀਂਹ ਨੇ ਧੰਨ-ਧੰਨ ਕਰਵਾ ਦਿੱਤੀ ਐ... ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਐ... ਕੀ ਸੜਕਾਂ ਤੇ ਕੀ ਬਾਜ਼ਾਰ? ... ਸਭ ਮੀਂਹ ਦੇ ਪਾਣੀ ਨਾਲ ਭਰ ਗਏ... ਇਥੋਂ ਤੱਕ ਕਿ ਦੁਬਈ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇ 'ਤੇ ਵੀ ਪਾਣੀ ਭਰ ਗਿਆ...  ਜਿਸਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ...  ਵੀਡੀਓ 'ਚ ਤਾਂ ਦੁਬਈ ਏਅਰਪੋਰਟ ਦਾ ਰਨਵੇ ਪੂਰੀ ਤਰ੍ਹਾਂ ਮੀਂਹ ਦੇ ਪਾਣੀ ਚ ਡੁੱਬਿਆ ਨਜ਼ਰ ਆ ਰਿਹਾ ਐ...
 

NEXT VIDEOS