PUNJAB 2020

Drug Case 'ਚ ਨਾਮਜ਼ਦ ਨੌਜਵਾਨ ਨੇ Court Complex 'ਚ ਕੀਤਾ SuicidePunjabkesari TV

1 views 10 months ago

#jagbani#suicide#DrugCase
ਤਸਵੀਰਾਂ ਗੁਰਦਾਸਪੁਰ ਕੋਰਟ ਕੰਪਲੈਕਸ ਦੀਆਂ ਨੇ...ਜਿਥੇ ਪੇਸ਼ੀ 'ਤੇ ਆਏ ਇਕ ਨੌਜਵਾਨ ਨੇ ਤੀਸਰੀ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ.... ਮ੍ਰਿਤਕ ਸੁਖਦੇਵ ਸਿੰਘ ਵਾਸੀ ਰਿਆਲੀ ਨੂੰ ਪੁਲਸ ਨੇ ਨਸ਼ਿਆਂ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ...ਤੇ ਕੋਰਟ 'ਚ ਪੇਸ਼ੀ ਲਈ ਲਿਆਂਦਾ ਗਿਆ ਸੀ...ਪਰ ਇਸਤੋਂ ਪਹਿਲਾਂ ਹੀ ਸੁਖਦੇਵ ਸਿੰਘ ਨੇ ਇਹ ਖੌਫਨਾਕ ਕਦਮ ਚੁੱਕਦਿਆਂ ਸਭ ਦੇ ਵੇਖਦਿਆਂ-ਵੇਖਦਿਆਂ ਤੀਸਰੀ ਮੰਜਿਲ ਤੋਂ ਛਾਲ ਮਾਰ ਦਿੱਤੀ...ਜਿਸਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਸ ਪੁਲਸ ਮੁਲਾਜ਼ਮ 'ਤੇ ਵਰ੍ਹਣਾ ਸ਼ੁਰੂ ਕਰ ਦਿੱਤਾ ...