Punjab

2 ਕਿਲੋ ਹੈਰੋਇਨ ਸਮੇਤ ਦੋ Drug Smuggler ArrestedPunjabkesari TV

4 years ago

ਖੰਨਾ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ.... ਪੁਲਸ ਨੇ 2 ਨਸ਼ਾ ਤਸਕਰਾਂ ਨੂੰ 2 ਕਿਲੋ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ..... ਪੁਲਸ ਨੇ ਇਨ੍ਹਾਂ ਤੋਂ 9 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ...... ਖੰਨਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕੀਤੀ ਹੋਈ ਸੀ... ਜਿਸ ਦੌਰਾਨ ਪੁਲਸ ਦੇ ਹੱਥ ਇਹ ਸਫਲਤਾ ਲੱਗੀ.....ਪੁਲਸ ਦੀ ਗ੍ਰਿਫਤ ਵਿਚ ਆਏ ਦੋਵੇਂ ਡਰੱਗ ਸਮੱਗਲਰ ਦਿੱਲੀ ਦੇ ਰਹਿਣ ਵਾਲੇ ਹਨ... ਜੋ ਪੰਜਾਬ ਦੇ ਕਈ ਸ਼ਹਿਰਾਂ ਵਿਚ ਡਰੱਗ ਸਪਲਾਈ ਕਰਦੇ ਸੀ। 
 

NEXT VIDEOS