Punjab

ਸੰਦੋਆ ਤੇ ਖਹਿਰਾ ਦੀ ਵਿਧਾਇਕੀ ਰੱਦ ਕਰਕੇ ਸਪੀਕਰ ਸਾਬ੍ਹ ਕਰ ਰਹੇ ਕਾਨੂੰਨ ਦੀ ਉਲੰਘਣਾPunjabkesari TV

5 years ago

ਪੰਜਾਬ ਵਿਧਾਨ ਸਭਾ ਦਫਤਰ ਵੱਲੋਂ ਆਪ ਦੇ ਬਾਗੀ ਵਿਧਾਇਕਾਂ ਨੂੰ ਜਾਰੀ ਕੀਤੇ ਨੋਟਿਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਚੁਟਕੀ ਲੈਦੇ ਹੋਏ ਕਿਹਾ ਕਿ ਸਪੀਕਰ ਸਾਬ ਨੂੰ ਅਸਤੀਫਾ ਵਾਪਿਸ ਨਹੀਂ ਕਰਨਾ ਚਾਹੀਦਾ ਸੀ । ਉਨਾ ਕਿਹਾ ਕਿ ਜਦੋਂ ਆਪ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਗਿਆ ਸੀ ਉਸ ਵਿੱਚ ਖੁਦ ਸਪੀਕਰ ਸਾਬ ਹਾਜਰ ਸਨ, ਜਦੋਂ ਕਿ ਸਪੀਕਰ ਦੀ ਜਿੰਮੇਵਾਰੀ ਹੁੰਦੀ ਹੈ, ਕਾਨੂੰਨ ਨੂੰ ਲਾਗੂ ਕਰੇ ਪਰ ਉਹ ਤਾਂ ਖੁਦ ਕਾਨੂੰਨ ਨਾਲ ਖਿਲਵਾੜ ਕਰ ਰਹੇ ਹਨ।

NEXT VIDEOS