Punjab

ਸਹੁਰੇ ਮੰਗ ਰਹੇ ਸੀ Brezza Car , ਨੂੰਹ ਨੇ ਗਲ ਲਾਈ ਮੌਤPunjabkesari TV

4 years ago

ਕਾਲਜੇ ਨੂੰ ਧੂਹ ਪਾਉਂਦੇ ਇਸ ਮਾਂ ਦੇ ਵੈਣ ਕੱਲ੍ਹ ਤੱਕ ਬਾਕੀ ਸਾਰਿਆਂ ਨੂੰ ਭੁੱਲ ਜਾਣਗੇ.....ਕਿਉਂਕਿ ਇਸ ਦੇਸ਼ ਵਿਚ ਧੀਆਂ ਦਾ ਦਾਜ ਦੀ ਬਲੀ ਚੜ੍ਹਨਾ ਕੋਈ ਨਵੀਂ ਗੱਲ ਨਹੀਂ... ਪਰ ਇਸ ਮਾਂ ਨੂੰ ਧੀ ਕਦੇ ਨਹੀਂ ਲੱਭਣੀ.... ਤੇ ਦੋ ਮਹੀਨਿਆਂ ਦੇ ਉਸ ਬੱਚੇ ਨੂੰ ਮਾਂ ਨਹੀਂ ਲੱਭਣੀ, ਜਿਸ ਨੂੰ ਛੱਡ ਕੇ ਦੌਲਤਪੁਰਾ ਦੀ 29 ਸਾਲਾ ਜੋਤੀ ਬਾਲਾ ਨੇ ਮੌਤ ਨੂੰ ਗਲ ਲਗਾ ਲਿਆ..... 
 

NEXT VIDEOS