Punjab

Khalsa Aid ਨੂੰ ਪੰਜਾਬ ਦੇ ਹੜ੍ਹਾਂ ਲਈ Canada ਤੋਂ ਮਿਲਿਆ ਸਭ ਤੋਂ ਵੱਡਾ ਦਾਨPunjabkesari TV

4 years ago

#KhalsaAid #FloodInPunjab #RaviSingh
ਪੰਜਾਬ ਵਿਚ ਆਏ ਹੜ੍ਹਾਂ ਤੋਂ ਬਾਅਦ ਖਾਲਸਾ ਏਡ ਨੇ ਪੰਜਾਬੀਆਂ ਦੀ ਬਾਂਹ ਫੜੀ ਹੈ.... ਉੱਥੇ ਵੱਡੀ ਗਿਣਤੀ ਵਿਚ ਲੋਕ ਤੇ ਹੋਰ ਸੰਸਥਾਵਾਂ ਵੀ ਖਾਲਸਾ ਏਡ ਦੇ ਨਾਲ ਆ ਕੇ ਖੜ੍ਹੀਆਂ ਹੋ ਗਈਆਂ ਨੇ.... ਇਸੇ ਲੜੀ ਵਿਚ ਕੈਨੇਡਾ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਖਾਲਸਾ ਏਡ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਦਾਨ ਕੀਤੀ ਹੈ.... ਵਰਲਡ ਫਾਈਨੈਂਸ਼ੀਅਲ ਗਰੁੱਪ ਐਸੋਸੀਏਟਸ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ 1 ਲੱਖ 85000 ਡਾਲਰ ਦਾਨ ਕੀਤੇ.... ਬਾਅਦ ਵਿਚ ਚੱਲਦੇ ਪ੍ਰੋਗਰਾਮ ਵਿਚ ਲੋਕਾਂ ਨੇ 30-35 ਹਜ਼ਾਰ ਡਾਲਰ ਦਾਨ ਕਰ ਦਿੱਤੇ.... ਇਸ ਮੌਕੇ ਰਵੀ ਸਿੰਘ ਨੇ ਕਿਹਾ ਕਿ ਖਾਲਸਾ ਏਡ ਨਹੀਂ ਸਗੋਂ ਪੰਜਾਬ ਦੇ ਨੌਜਵਾਨ ਤੇ ਇਹ ਲੋਕ ਜੋ ਮਦਦ ਭੇਜ ਰਹੇ ਨੇ... ਉਹ ਅਸਲੀ ਹੀਰੋ ਹਨ...

 

NEXT VIDEOS