PUNJAB 2019

ਪ੍ਰਦੂਸ਼ਣ ਮਾਮਲੇ 'ਤੇ ਸੁਪਰੀਮ ਕੋਰਟ ਦੀ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਝਾੜPunjabkesari TV

1 views 2 months ago

ਪਰਾਲੀ ਨੂੰ ਲੈ ਕੇ ਸੁਪਰੀਮ ਕੋਰਟ ਦੀ ਫਟਕਾਰ
ਪੰਜਾਬ,ਹਰਿਆਣਾ ਦੇ ਕਿਸਾਨਾਂ ਦੀ ਕੀਤੀ ਜਾਵੇ ਵਿੱਤੀ ਮਦਦ
7 ਦਿਨਾਂ ਅੰਦਰ ਕਿਸਾਨਾਂ ਨੂੰ ਦਿੱਤਾ ਜਾਵੇ ਮੁਆਵਜ਼ਾ
 ਕਿਸਾਨਾਂ ਨੇ ਕੋਰਟ ਦੇ ਹੁਕਮ ਦੀ ਕੀਤੀ ਸ਼ਲਾਘਾ
ਪਰਾਲੀ ਨੂੰ ਸਾੜਣਾ ਕਿਸਾਨਾਂ ਦੀ ਮਜ਼ਬੂਰੀ
ਕਿਸਾਨਾਂ 'ਤੇ ਦਰਜ ਪਰਚਿਆਂ 'ਤੇ ਬੋਲੇ ਕਿਸਾਨ
ਪਰਚਿਆਂ ਤੋਂ ਨਹੀਂ ਡਰਦੇ ਕਿਸਾਨ
200 ਰੁਪਏ ਕੁਇੰਟਲ ਦੇ ਹਿਸਾਬ ਨਾਲ ਦਿੱਤਾ ਜਾਵੇ ਬੋਨਸ
ਸੁਪਰੀਮ ਕੋਰਟ ਸਰਕਾਰਾਂ 'ਤੇ ਹੋਵੇ ਸਖ਼ਤ