Punjab

'ਵਿਕਾਸ' ਲਈ ਸਰਪੰਚਾਂ ਨੇ ਖੋਲ੍ਹਿਆ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾPunjabkesari TV

4 years ago

'ਵਿਕਾਸ' ਲਈ ਲੋਕਾਂ ਨੇ ਲਗਾਇਆ ਧਰਨਾ
ਲੋਕ ਨਿਰਮਾਣ ਵਿਭਾਗ ਦਫ਼ਤਰ 'ਚ ਲਾਇਆ ਧਰਨਾ
ਇਲਾਕਾ ਸੰਘਰਸ਼ ਕਮੇਟੀ ਵੱਲੋਂ ਲਾਇਆ ਗਿਆ ਧਰਨਾ
ਧਾਰਮਿਕ ਅਸਥਾਨ ਨੂੰ ਜਾਂਦੀ ਸੜਕ ਨਾ ਬਨਣ ਕਾਰਨ ਰੋਸ
ਧਰਨੇ 'ਚ 25 ਪਿੰਡਾਂ ਦੇ ਸਰਪੰਚ ਹੋਏ ਸ਼ਾਮਲ
ਆਪਣੀ ਹੀ ਸਰਕਾਰ ਤੋਂ ਦੁਖੀ ਨੇ ਕਾਂਗਰਸੀ ਸਰਪੰਚ!
ਜਦ ਤੱਕ ਸੜਕ ਨਹੀਂ ਬਣਦੀ ਜਾਰੀ ਰਹੇਗਾ ਧਰਨਾ : ਲੋਕ
 

NEXT VIDEOS