Punjab

Captain-Jakhar ਦੇ ਬਿਆਨਾ ਦਾ ਨਹੀਂ ਦਵਾਂਗਾ ਜਵਾਬ-DharmendraPunjabkesari TV

4 years ago

ਦੀਨਾ ਨਗਰ- ਫਿਲਮ ਇੰਡਸਟ੍ਰੀ ਛੱਡ ਕੇ ਸਿਆਸਤ ਚ ਆਏ ਦਿਉਲ ਪਰਿਵਾਰ ਲਈ ਸਿਆਸਤ ਰਾਸ ਨਹੀਂ ਆ ਰਹੀ ਹੈ .ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗੁਰਦਾਸਪੁਰ ਤੋ ਉਮੀਦਵਾਰ ਸੁਨੀਲ ਜਾਖੜ ਵਲੋਂ ਸੰਨੀ ਦਿਉਲ ਅਤੇ ਧਰਮਿੰਦਰ ਖਿਲਾਫ ਲਗਾਤਾਰ ਕੀਤੀ ਜਾ ਰਹੀ ਬਿਆਨਬਾਜੀ 'ਤੇ ਫਿਲਮ ਸਟਾਰ ਧਰਮਿੰਦਰ ਨੇ ਹੱਥ ਜੋੜ ਦਿੱਤੇ ਹਨ.ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿਰਫ ਕੰਮ ਕਰਨ ਆਏ ਹਨ.

NEXT VIDEOS