PUNJAB 2019

ਗ੍ਰਹਿ ਮੰਤਰਾਲੇ ਨੂੰ ਸੌਂਪੀ ਰਿਪੋਰਟ 'ਚ ਹੋਏ ਅਹਿਮ ਖੁਲਾਸੇPunjabkesari TV

2631 views 7 months ago

ਦਿੱਲੀ ਦੇ ਮੁਖਰਜੀ ਨਗਰ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਰਿਪੋਰਟ  ਗ੍ਰਹਿ ਮੰਤਰਾਲੇ ਨੂੰ ਸੌਂਪੀ ਹੈ। ਇਸ ਰਿਪੋਰਟ ਵਿੱਚ ਦਿੱਲੀ ਪੁਲਿਸ ਨੇ ਲੜੀਵਾਰ ਤਰੀਕੇ ਨਾਲ ਸਾਰੀ ਘਟਨਾ ਨੂੰ ਦੱਸਿਆ ਹੈ। ਇਸ ਘਟਨਾ ਬਾਰੇ ਅਤੇ ਉਸ ਹਾਲਾਤ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ  ਜਿਸ ਦੇ ਤਹਿਤ ਇਹ ਸਭ ਕੁਝ ਵਾਪਰਿਆ ਸੀ।