Punjab

Delhi 'ਚ ਹੁਣ ਤੱਕ ਦੇ ਕਈ ਵੱਡੇ Agnikand ਸੁਣ ਕੰਭ ਉੱਠੇਗੀ ਰੂਹPunjabkesari TV

4 years ago

ਰਾਜਧਾਨੀ ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਸਥਿਤ ਅਨਾਜ ਮੰਡੀ 'ਚ ਐਤਵਾਰ ਸਵੇਰੇ ਭਿਆਨਕ ਅੱਗ ਲੱਗ ਗਈ...ਇਹ ਅੱਗ ਤਿੰਨ ਮਜ਼ਿਲਾਂ ਇਮਾਰਤ ਨੂੰ ਲੱਗੀ ਹੈ,ਜਿਸ 'ਚ 43 ਲੋਕਾਂ ਦੀ ਮੌਤ ਹੋ ਗਈ.....ਰਾਹਤ ਕਰਮਚਾਰੀਆਂ ਨੇ ਵੱਡੀ ਗਿਣਤੀ 'ਚ ਕਈ ਲੋਕਾਂ ਨੂੰ ਸੁਰਖੀਅਤ ਬਾਹਰ ਕੱਢਿਆ...ਇਹ ਅਗਨੀਕਾਂਡ ਤੋਂ ਪਹਿਲਾਂ ਵੀ ਦਿੱਲੀ 'ਚ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ ਜਿਨ੍ਹਾਂ ਨੂੰ ਅੱਜ ਵੀ ਯਾਦ ਕਰਕੇ ਦਿੱਲੀ ਵਾਸੀਆਂ ਦੀ ਰੂਹ ਕੰਭ ਜਾਂਦੀ ਹੈ...ਆਓ ਗੱਲ ਕਰਦੇ ਹਾਂ ਅਜਿਹੇ ਹੀ ਕਈ ਅਗਨੀਕਾਂਡਾਂ ਦੀ

NEXT VIDEOS