Punjab

ਨਹਿਰ ਕੰਢੇ ਮਿਲੀਆਂ ਨੌਜਵਾਨਾਂ ਦੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀPunjabkesari TV

4 years ago

#jagbani#canal#deadbody

ਤਸਵੀਰਾਂ ਹਿਮਾਚਲ ਨਾਲ ਲੱਗਦੇ ਪਿੰਡ ਭਦ੍ਰੋਆ ਦੀਆਂ ਨੇ....ਜਿਥੇ ਚੱਕੀ ਦਰਿਆ ਨੇੜੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ.....ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀ. ਐੱਸ.ਪੀ. ਸਾਹਿਬ ਅਰੋੜਾ ਨੇ ਕਿਹਾ ਮੁੱਢਲੀ ਜਾਂਚ 'ਚ ਨੌਜਵਾਨਾਂ ਕੋਲ ਪਏ ਨਸ਼ੇ ਦੇ ਟਿਕਿਆਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਹਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ.

NEXT VIDEOS