Punjab

ਬੱਚਿਆਂ ਦੀ ਮੌਤ ਤੋਂ ਬਾਅਦ ਖਾਨਾਪੂਰਤੀ ਨੂੰ ਤਿਆਰ ਪ੍ਰਸ਼ਾਸਨ !Punjabkesari TV

4 years ago

ਗੈਰ ਕਾਨੂੰਨੀ ਤਰੀਕੇ ਨਾਲ ਚਲਾਈ ਜਾਂਦੀ ਸੀ ਸਕੂਲ ਵੈਨ
'ਸੇਫ ਸਕੂਲ ਵਾਹਨ' ਦੇ ਅਧੀਨ ਨਹੀਂ ਆਉਂਦੀ ਸੀ ਸਕੂਲ ਵੈਨ
ਪੀੜਤ ਪਰਿਵਾਰਾਂ ਦੀ ਬਣਦੀ ਮਦਦ ਕੀਤੀ ਜਾਏਗੀ - ਡੀਸੀ
ਸੰਗਰੂਰ- ਲੌਂਗੋਵਾਲ 'ਚ ਦਰਦਨਾਕ ਹਾਦਸਾ
ਨਿੱਜੀ ਸਕੂਲ ਵੈਨ 'ਚ ਲੱਗੀ ਅੱਗ
ਹਾਦਸੇ ਦੌਰਾਨ ਵੈਨ 'ਚ 12 ਬੱਚੇ ਸਨ ਮੌਜੂਦ
ਹਾਦਸੇ 'ਚ 4 ਬੱਚਿਆਂ ਦੀ ਮੌਤ, ਕਈ ਜ਼ਖਮੀ