Punjab

Dalit ਕੁੱਟਮਾਰ ਮਾਮਲਾ ਕਦੋਂ ਮਿਲੇਗਾ Family ਨੂੰ ਇਨਸਾਫ?Punjabkesari TV

4 years ago

#jagbani#Sangrur#DalitBeating
ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੀ ਘਟਨਾ
ਦਿਮਾਗੀ ਤੌਰ 'ਤੇ ਪਰੇਸ਼ਾਨ ਸੀ ਪੀੜਤ
ਦਲਿਤ ਨੌਜਵਾਨ ਨੂੰ ਬੰਧਕ ਬਣਾ ਕੇ ਕੀਤੀ ਸੀ ਕੁੱਟਮਾਰ
ਚਾਰ ਨੌਜਵਾਨਾਂ ਨੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ
ਪੀੜਤ ਨੌਜਵਾਨ ਨੇ ਪੀ.ਜੀ.ਆਈ 'ਚ ਤੋੜਿਆ ਦਮ
ਵਿਜੇ ਇੰਦਰ ਸਿੰਗਲਾ ਨੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਦੀ ਕਹੀ ਗੱਲ
ਭਗਵੰਤ ਮਾਨ ਨੇ ਕਾਂਗਰਸ 'ਤੇ ਚੁੱਕੇ ਸਵਾਲ

NEXT VIDEOS