Punjab

Firozpur ਦੇ ਹਾਈਟੈਕ ਕ੍ਰਿਕਟ ਸਟੇਡੀਅਮ 'ਚ Yuvraj Singh ਦਾ ਲੱਗਾ ਬੁੱਤPunjabkesari TV

4 years ago

ਯੁਵਰਾਜ ਸਿੰਘ..... ਪੰਜਾਬ ਦਾ ਉਹ ਸ਼ੇਰ ਪੁੱਤਰ, ਜਿਸ ਨੇ ਪੰਜਾਬ ਦਾ ਨਾਂ ਦੁਨੀਆ ਵਿਚ ਚਮਕਾਅ ਦਿੱਤਾ... ਯੁਵਰਾਜ ਦਾ ਅਕਸ ਅਜਿਹਾ ਕਿ ਨੌਜਵਾਨੀ ਨੂੰ ਸਿੱਧੇ ਰਾਹ ਪਾਉਣ ਲਈ ਉਨ੍ਹਾਂ ਦਾ ਜ਼ਿਕਰ ਹੀ ਕਾਫੀ ਹੈ... ਅਜਿਹੀਆਂ ਖਾਸੀਅਤਾਂ ਦੇ ਚੱਲਦੇ ਫਿਰੋਜ਼ਪੁਰ ਦੇ ਹਾਈਟੈਕ ਕ੍ਰਿਕਟ ਸਟੇਡੀਅਮ ਵਿਚ ਲਗਾਇਆ ਗਿਆ ਯੁਵਰਾਜ ਸਿੰਘ ਦਾ ਬੁੱਤ... ਤਾਂ ਜੋ ਨੌਜਵਾਨ ਇੱਥੇ ਖੇਡਣ ਲਈ ਆਉਣ ਤੇ ਉਨ੍ਹਾਂ ਦੇ ਬੁੱਤ ਨੂੰ ਦੇਖ ਕੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ.... 
 

NEXT VIDEOS