Punjab

Kewal Dhillon ਤੇ Singla ਨੂੰ ਵੇਖੋ ਕਿਵੇਂ Public ਨੇ ਪਾਈਆਂ ਭਾਜੜਾਂPunjabkesari TV

4 years ago

ਤਸਵੀਰਾਂ ਸੰਗਰੂਰ ਦੀਆਂ ਨੇ, ਜਿਥੇ ਪਿੰਡਾਂ 'ਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਆਗੂਆਂ ਦਾ ਜ਼ਬਰਦਸਤ ਵਿਰੋਧ ਹੋਇਆ... ਨਾ ਸਿਰਫ ਨੌਜਵਾਨਾਂ ਨੇ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਖਿਲਾਫ ਨਾਅਰੇਬਾਜ਼ੀ ਕੀਤੀ... ਬਲਕਿ ਔਰਤਾਂ ਵੀ ਕਾਂਗਰਸ ਸਰਕਾਰ ਦਾ ਪਿੱਟ ਸਿਆਪਾ ਕਰਦੀਆਂ ਨਜ਼ਰ ਆਈਆਂ... ਤਸਵੀਰਾਂ 'ਚ ਲੋਕਾਂ ਦਾ ਕਾਂਗਰਸ ਪ੍ਰਤੀ ਗੁੱਸਾ ਸਾਫ ਦਿਖਾਈ ਦੇ ਰਿਹਾ ਐ.... ਜੋ ਲੋਕਾਂ ਨੇ ਕਾਂਗਰਸੀਆਂ ਵਲੋਂ ਵੰਡੇ ਗਏ ਲੱਡੂਆਂ 'ਤੇ ਕੱਢਿਆ... ਲੋਕਾਂ ਨੇ ਕਾਂਗਰਸੀਆਂ ਦੇ ਲੱਡੂ ਤੱਕ ਸੜਕ 'ਤੇ ਸੁੱਟ ਦਿੱਤੇ.... ਇਸ ਦੌਰਾਨ ਬਣਾਈ ਗਈ ਵੀਡੀਓ ਜਿਥੇ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਐ... ਉਥੇ ਹੀ ਘਰਾਚੋਂ ਪਿੰਡ 'ਚ ਕੇਵਲ ਢਿੱਲੋਂ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੇ ਵਿਜੇਇੰਦਰ ਸਿੰਗਲਾ ਨੂੰ ਵੀ ਨੌਜਵਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ...ਤੇ ਜਦੋਂ ਸਿੰਗਲਾ ਲੋਕਾਂ ਨੂੰ ਅਣਦੇਖਾ ਕਰ ਕੇ ਪਾਸਾ ਵੱਟ ਗਏ ਤਾਂ ਨੌਜਵਾਨਾਂ ਨੇ ਸਿੰਗਲਾ ਤੇ ਕੇਵਲ ਢਿੱਲੋਂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ...

NEXT VIDEOS