PUNJAB 2020

Hardeep Puri ਲਈ ਅੰਮ੍ਰਿਤਸਰੀਆਂ ਕੋਲ ਸਿਰਫ ਪਿਆਰ, Votes ਨਹੀਂ : AujlaPunjabkesari TV

219 views 10 months ago

ਮੋਦੀ ਸਰਕਾਰ ਲਈ ਆਖਰੀ ਕਫਨ ਗੁਰੂ ਦੀ ਇਸ ਧਰਤੀ ਤੋਂ ਹੀ ਪਵੇਗਾ...ਇਹ ਕਹਿਣਾ ਐ ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਦਾ...ਜੋ ਗੁਰਜੀਤ ਔਜਲਾ ਦੇ ਹੱਕ 'ਚ ਗੁਰੂ ਕੀ ਵਡਾਲੀ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ...ਵੇਰਕਾ ਨੇ ਕਿਹਾ ਕਿ ਔਜਲਾ ਦੇ ਕੰਮਾਂ ਤੋਂ ਖੁਸ਼ ਅੰਮ੍ਰਿਤਸਰ ਵਾਸੀ ਮੁੜ ਔਜਲਾ ਨੂੰ ਸੇਵਾ ਦਾ ਮੌਕਾ ਦੇਣਗੇ ..ਤੇ ਭਾਜਪਾ ਨੂੰ ਚੱਲਦਾ ਕਰਨਗੇ ...