PUNJAB 2019

ਵਿਆਹ ਦੇ ਬੰਧਨ 'ਚ ਬੱਝੇ ਕਾਂਗਰਸ ਦੇ MLA Angad ਤੇ MLA Aditi SinghPunjabkesari TV

1 views 2 months ago

#CongressMLA #MLAAngadSaini #MLAAditiSingh #AditiAngadWedding
ਸਿਆਸੀ ਪਾਰਟੀਆਂ ਵਿਚ ਜਿੱਤ ਦੇ ਨਗਾੜੇ ਵੱਜਦੇ ਤਾਂ ਤੁਸੀਂ ਅਕਸਰ ਹੀ ਸੁਣਦੇ ਹੋ ਪਰ ਹੁਣ ਦੇਖੋ ਕਿਵੇਂ ਦੋ ਵਿਧਾਇਕ ਵਿਆਹ ਦੇ ਬੰਧਨ ਵਿਚ ਬੱਝ ਗਏ.... ਗੱਲ ਕਰ ਰਹੇ ਹਾਂ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸਿੰਘ ਸੈਣੀ ਤੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਸਦਰ ਤੋਂ ਕਾਂਗਰਸੀ ਵਿਧਾਇਕਾ ਅਦਿੱਤੀ ਸਿੰਘ ਦੀ....ਵੀਰਵਾਰ ਨੂੰ ਦਿੱਲੀ ਵਿਚ ਅਦਿੱਤੀ ਤੇ ਅੰਗਦ ਇਕ-ਦੂਜੇ ਦੇ ਹੋ ਗਏ..... ਵਿਆਹ ਦਿੱਲੀ ਵਿਚ ਕੀਤਾ ਗਿਆ.....