Punjab

ਧੱਕਾ ਕਰਨ ਵਾਲੀ Congress ਨੂੰ ਸੱਤਾ 'ਚ ਆ ਕੇ ਵੇਖਾਂਗੇ - ਗਾਬੜੀਆPunjabkesari TV

5 years ago

ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਰਣਨੀਤੀਆਂ ਤੇਜ ਕਰ ਦਿੱਤੀਆਂ ਹਨ,,,, ਅੱਜ ਸ੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੀ ਇੱਕ ਮੀਟਿੰਗ ਮੋੜ ਮੰਡੀ ਵਿਖੇ ਕੀਤੀ ਗਈ ਜਿਸ ਵਿੱਚ ਅਕਾਲੀ ਦਲ ਬੀਸੀ ਵਿੰਗ ਦੇ ਕੋਮੀ ਪ੍ਰਧਾਨ ਹੀਰਾ ਸਿੰਘ ਗਾਬੜੀਆਂ ਤੋ ਇਲਾਵਾ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਵੀ ਮੋਜੂਦ ਰਹੇ,,,,,, ਜਿਥੇ ਹੀਰਾ ਸਿੰਘ ਗਾਬੜੀਆਂ ਨੇ ਕਾਂਗਰਸ 'ਤੇ ਤੰਜ ਕਸੇ ਅਤੇ ਕਿਹਾ ਕੇ ਸ਼ਗਨ ਸਕੀਮ ਬੰਦ ਕਰਨ 'ਤੇ ਪਿਛੜੇ ਵਰਗਾ ਦੇ ਨਾਲ ਧੱਕਾ ਹੋਇਆ ਹੈ,,,,,,, ਉਥੇ ਹੀ ਜਨਮੇਜਾ ਸਿੰਘ ਸੇਖੋ ਨੇ ਵੱਖ ਵੱਖ ਵਰਗਾਂ ਦੀ ਸਲਾਹ ਤੋ ਬਾਅਦ ਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਤਿਆਰ ਕਰਨ ਦੀ ਗੱਲ ਕੀਤੀ।

NEXT VIDEOS