Punjab

Firing ਦੀ Viral Video 'ਤੇ ਵੇਖੋ ਕੀ ਬੋਲੇ Congress ਆਗੂPunjabkesari TV

4 years ago

ਵੀਡੀਓ 'ਚ ਫਾਇਰਿੰਗ ਕਰ ਰਿਹਾ ਇਹ ਸ਼ਖਸ ਕਾਂਗਰਸੀ ਆਗੂ ਅਜੈਬ ਸਿੰਘ ਰਟੌਲ ਐ ... ਜੋ ਸੰਗਰੂਰ ਦੇ ਹਲਕਾ ਦਿੜ੍ਹਬਾ ਤੋਂ ਕਾਂਗਰਸ ਦਾ ਇੰਚਾਰਜ ਐ ... ਸੋਸ਼ਲ ਮੀਡੀਆ 'ਤੇ ਇਸਦੀ ਫਾਇਰਿੰਗ ਵਾਲੀ ਵੀਡੀਓ ਕਾਫੀ ਵਾਇਰਲ ਹੋ ਰਹੀ ਐ ... ਹਾਲਾਂਕਿ ਇਹ ਵੀਡੀਓ 2 ਹਫਤੇ ਪੁਰਾਣੀ ਦੱਸੀ ਜਾ ਰਹੀ ਐ ... ਵੀਡੀਓ 'ਚ ਘਰ ਦੀ ਛੱਤ 'ਤੇ ਬੈਠੇ ਰਟੌਲ ਪਹਿਲਾਂ ਇਕ ਫਾਇਰ ਕਰਦੇ ਹਨ ਤੇ ਫਿਰ ਦੂਜਾ ... ਵਾਇਰਲ ਹੋ ਰਹੀ ਇਸ ਵੀਡੀਓ ਬਾਰੇ ਜਦੋਂ ਰਟੌਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੋਤਰੀ ਦੇ ਵਿਆਹ ਦੀ ਖੁਸ਼ੀ 'ਚ ਉਨ੍ਹਾਂ ਦੋ ਫਾਇਰ ਕੀਤੇ ਸਨ ... ਪਰ ਉਸ ਵੇਲੇ ਛੱਤ 'ਤੇ ਕੋਈ ਨਹੀਂ ਸੀ ... ਨਾਲ ਹੀ ਉਨ੍ਹਾਂ ਇਸਲਈ ਮੁਆਫੀ ਵੀ ਮੰਗੀ...
 

NEXT VIDEOS