Punjab

Air Force ਤੇ BSF ਰਹੇ Alert: ਕੈਪਟਨPunjabkesari TV

4 years ago

ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਸਾਵਧਾਨ ਰਹਿਣ ਦੀ ਵਾਰਨਿੰਗ ਦਿੱਤੀ ਹੈ। ਕੈਪਟਨ ਨੇ ਕਿਹਾ ਕਿ ਭਾਰਤ ਤਿਆਰ ਹੈ ਤੇ ਪਾਕਿਸਤਾਨ ਦੀ ਕਿਸੇ ਵੀ ਗੁਸਤਾਖੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸਦੇ ਨਾਲ ਹੀ ਕੈਪਟਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਵਾਈ ਸੈਨਾ ਤੇ ਬੀਐਫ ਨੂੰ ਹਰ ਸਮੇਂ ਹਾਈ-ਅਲਰਟ ‘ਤੇ ਰੱਖਿਆ ਜਾਵੇ ਕਿਉਂਕੀ ਪੰਜਾਬ ‘ਚ ਪਾਕਿਸਤਾਨ ਨਾਪਾਕ ਚਾਲਾ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ।
 

NEXT VIDEOS