Punjab

Amritsar ਦੇ ਭਰਾੜੀਵਾਲ ਵਿਚ 'ਚ ਲਾਸ਼ ਦਫਨਾਉਣ ਲੈ ਕੇ ਹੰਗਾਮਾPunjabkesari TV

4 years ago

ਅੰਮ੍ਰਿਤਸਰ ਦੇ ਝੱਬਾਲ ਰੋਡ ਸਥਿਤ ਪਿੰਡ ਭਰਾੜੀਵਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਈਸਾਈ ਭਾਈਚਾਰੇ ਦੇ ਲੋਕ ਲਾਸ਼ ਨੂੰ ਦਫਨਾਉਣ ਲਈ ਆਏ .... ਨਗਰ ਨਿਗਮ ਵੱਲੋਂ ਈਸਾਈ ਭਾਈਚਾਰੇ ਨੂੰ ਕਬਰਿਸਤਾਨ ਲਈ ਦਿੱਤੀ ਜ਼ਮੀਨ ਵਿਚ ਲਾਸ਼ ਨੂੰ ਦਫਨਾਉਣ ਲਈ ਪਹੁੰਚੇ ਤਾਂ ਇਲਾਕਾਵਾਸੀਆਂ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ....ਹਾਲਾਤ ਤਣਾਅਪੂਰਨ ਹੁੰਦੇ ਦੇਖ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਸ਼ਾਮ ਚਾਰ ਵਜੇ ਤੱਕ ਕਬਰਿਸਤਾਨ ਵਿਖੇ ਇਕ ਕੋਨੇ ਵਿਚ ਦਫਨਾਅ ਕੇ ਮਾਮਲਾ ਸ਼ਾਂਤ ਕੀਤਾ ਗਿਆ... 
 

NEXT VIDEOS