Punjab

Union Bank ਦੀ Boparai Branch 'ਚ ਚੋਰਾਂ ਨੇ ਬੋਲਿਆ ਧਾਵਾPunjabkesari TV

4 years ago

#jagbani #BoparaiBranch #UnionBank #theftcase
ਤਸਵੀਰਾਂ ਗੋਰਾਇਆ ਦੇ ਰੁੜਕਾ ਰੋਡ ਦੀਆਂ ਨੇ...ਜਿਥੇ ਚੋਰਾਂ ਵਲੋਂ ਯੂਨੀਅਨ ਬੈਂਕ ਦੀ ਬੋਪਾਰਾਇ ਬ੍ਰਾਂਚ ਨੂੰ ਨਿਸ਼ਾਨਾ ਬਣਾਇਆ ਗਿਆ....ਦਰਅਸਲ ਚੋਰ ਪਿਛਲੀ ਕੰਧ ਤੋੜ ਕੇ ਬੈਂਕ 'ਚ ਦਾਖਲ ਹੋਏ ਤੇ ਉਨ੍ਹਾਂ ਵਲੋਂ ਸੀ.ਸੀ.ਟੀ.ਵੀ. ਕੈਮਰੇ ਤੇ ਬੈਂਕ ਅੰਦਰ ਪਏ ਸਾਮਾਨ ਨੂੰ ਨੁਕਸਾਨ ਪਹੁੰਚਾਇਆ ਗਿਆ...ਗਨੀਮਤ ਇਹ ਰਹੀ ਕਿ ਚੋਰ ਬੈਂਕ ਦੇ ਸਟ੍ਰਾਂਗ ਰੂਮ ਨੂੰ ਤੋੜਨ 'ਚ ਨਾਕਾਮਯਾਬ ਰਹੇ....