Punjab

ਵੇਖੋ Punjab ਦੇ ਪਹਿਲੇ Digital Village ਨੂੰ ਚੋਰ ਕਿਵੇਂ ਕਰ ਗਏ CashlessPunjabkesari TV

4 years ago

#jagbani#firstDigitalVillage#chori
ਪੰਜਾਬ ਦਾ ਪਹਿਲਾ ਡਿਜ਼ੀਟਲ ਪਿੰਡ ਹੋਣ ਦਾ ਮਾਣ ਖੱਟਣ ਵਾਲੇ ਪਿੰਡ ਗੱਜੂਮਾਜਰਾ 'ਚ ਹੋਈ ਲੱਖਾਂ ਦੀ ਚੋਰੀ ਨੇ ਹਰ ਕਿਸੇ ਨੂੰ ਸੋਚਾਂ 'ਚ ਪਾ ਦਿੱਤਾ ਐ... ਚੋਰੀ ਕਿਸੇ ਘਰ 'ਚ ਨਹੀਂ, ਬਲਕਿ ਪਿੰਡ 'ਚ ਲੱਗੇ ਸਟੇਟ ਬੈਂਕ ਆਫ ਇੰਡੀਆ ਦੇ ਏ. ਟੀ. ਐੱਮ. 'ਚ ਹੋਈ ਐ... ਰਾਤ ਦੇ ਹਨੇਰੇ 'ਚ ਚੋਰ ਗੈਸ ਕਟਰ ਨਾਲ ਏ. ਟੀ. ਐੱਮ. ਮਸ਼ੀਨ ਕੱਟ 10 ਲੱਖ ਤੋਂ ਵੱਧ ਰੁਪਏ ਚੋਰੀ ਕਰ ਕੇ ਲੈ ਗਏ... ਇਸ ਚੋਰੀ ਦੀ ਖਬਰ ਪਿੰਡ ਵਾਸੀਆਂ ਨੂੰ ਉਸ ਵੇਲੇ ਲੱਗੀ ਜਦੋਂ ਰੋਜ਼ਾਨਾ ਏਟੀਐੱਮ ਖੋਲ੍ਹਣ ਵਾਲੇ ਵਿਅਕਤੀ ਨੇ ਮਸ਼ੀਨ ਟੁੱਟੀ ਹੋਈ ਵੇਖੀ... ਤੇ ਸਰਪੰਚ ਨੂੰ ਇਸਦੀ ਸੂਚਨਾ ਦਿੱਤੀ...
 

NEXT VIDEOS