Punjab

ਚੌਂਕੀਦਾਰਾਂ ਦੇ ਬੱਚਿਆਂ ਨੇ ਵੀ ਆਪਣੇ ਪਿਤਾ ਦਾ ਮਜ਼ਾਕ ਉਡਾਉਣਾ ਕੀਤਾ ਸ਼ੁਰੂPunjabkesari TV

5 years ago

ਚੌਂਕੀਦਾਰ ਸ਼ਬਦ ਨੂੰ ਚੁਣਾਵੀ ਮੁੱਦਾ ਬਣਾ ਰਹੀਆਂ ਸਿਆਸੀ ਪਾਰਟੀਆਂ 'ਤੇ ਭੜਕੇ ਚੌਂਕੀਦਾਰ,,,,,,, ਚੰਡੀਗੜ੍ਹ ਵਿਖੇ ਅੱਜ ਚੋਣ ਕਮਿਸ਼ਨ ਦੇ ਦਫਤਰ 'ਚ ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪਹੁੰਚੀ,,,,,, ਅਤੇ ਇਤਰਾਜ ਜ਼ਾਹਿਰ ਕੀਤਾ,,,,,,, ਚੌਂਕੀਦਾਰ ਯੂਨੀਅਨ ਨੇ ਮੰਗ ਕੀਤੀ ਕਿ ਸਿਆਸੀ ਪਾਰਟੀਆਂ ਇਮਾਨਦਾਰ ਚੋਂਕੀਦਾਰਾਂ ਨੂੰ ਚੋਰ ਕਹਿ ਰਹੀ ਹੈ,,,,,, ਇਸ ਸ਼ਬਦ ਦਾ ਸਮਾਜ ਦੇ ਵਿਚ ਮਜ਼ਾਕ ਬਣ ਰਿਹਾ ਹੈ,,,, ਇਥੋਂ ਤੱਕ ਓਨਾ ਦੇ ਬਚੇ ਵੀ ਓਨਾ ਦਾ ਮਖੌਲ ਉਡਾਉਂਦੇ ਨੇ

NEXT VIDEOS