PUNJAB 2019

Nani ਨੂੰ ਚਕਮਾ ਦੇ ਫਰਾਰ ਹੋਏ ਬੱਚੇ, Police ਨੂੰ ਪਾਈਆਂ ਭਾਜੜਾਂPunjabkesari TV

739 views 5 months ago

#jagbani#childtrace#bacchachori
ਪੰਜਾਬ 'ਚ ਬੱਚਿਆਂ ਨੂੰ ਅਗਵਾ ਤੇ ਚੋਰੀ ਕਰਨ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ, ਜਿਨ੍ਹਾਂ ਨੂੰ ਲੈ ਕੇ ਮਾਪੇ ਚੌਕੰਨੇ ਹੋ ਗਏ ਨੇ... ਤੇ ਆਪਣੇ ਬੱਚਿਆਂ ਨੂੰ ਅੱਖੋਂ ਓਹਲੇ ਨਹੀਂ ਹੋਣ ਦੇ ਰਹੇ ... ਪਰ ਅੰਮ੍ਰਿਤਸਰ 'ਚ ਬਿਲਕੁਲ ਇਸਦੇ ਉਲਟ ਮਾਮਲਾ ਸਾਹਮਣੇ ਆਇਆ ਐ, ਜਿਥੇ ਮਾਪਿਆਂ ਦੀ ਲਾਪਰਵਾਹੀ ਦੇ ਚੱਲਦਿਆਂ ਇਹ ਦੋ ਬੱਚੇ ਪੁਲਸ ਥਾਣੇ ਪਹੁੰਚ ਗਏ...ਜਿੱਥੇ ਇਨ੍ਹਾਂ ਸ਼ਰਾਰਤੀ ਬੱਚਿਆਂ ਨੇ ਪੁਲਸ ਨੂੰ ਚੱਕਰਾਂ 'ਚ ਪਾਈ ਰੱਖਿਆ....  ਦਰਅਸਲ, ਹੋਇਆ ਇੰਝ ਕਿ ਇਨ੍ਹਾਂ ਬੱਚਿਆਂ ਦੀ ਮਾਂ ਇਨ੍ਹਾਂ ਨੂੰ ਨਾਨੀ ਕੋਲ ਛੱਡ ਕੇ ਆਪ ਕੰਮ 'ਤੇ ਚਲੀ ਗਈ...ਤਬੀਅਤ ਠੀਕ ਨਾ ਹੋਣ ਕਰਕੇ ਨਾਨੀ ਦਵਾਈ ਖਾ ਕੇ ਲੇਟ ਗਈ ...ਤੇ ਬੱਚੇ ਘਰੋਂ ਨਿਕਲ ਤੁਰੇ ...ਜਿਨ੍ਹਾਂ ਨੂੰ ਕੁਝ ਲੋਕਾਂ ਨੇ ਥਾਣੇ ਪਹੁੰਚਾ ਦਿੱਤਾ...