Punjab

Cough Syrup ਨੇ ਮੌਤ ਦੀ ਦਹਿਲੀਜ਼ 'ਚ ਪਹੁੰਚਾਇਆ ਮਾਸੂਮPunjabkesari TV

4 years ago

ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਹਲਕੀ ਖੰਘ ਤੇ ਜ਼ੁਕਾਮ ਹੋਣ 'ਤੇ ਇਹ ਦਵਾਈ ਦੇ ਰਹੇ ਹੋ ਤਾਂ ਸਾਵਧਾਨ!.... ਇਹ ਦਵਾਈ ਤੁਹਾਡੇ ਬੱਚੇ ਨੂੰ ਮੌਤ ਦੇ ਮੂੰਹ 'ਚ ਧੱਕ ਸਕਦੀ ਐ ....ਜੀ ਹਾਂ, ਅਜਿਹਾ ਹੀ ਇਕ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿਥੇ 5 ਸਾਲ ਦੇ ਬੱਚੇ ਸਰਬਜੀਤ ਨੂੰ ਖੰਘ ਤੇ ਜ਼ੁਕਾਮ ਹੋਣ 'ਤੇ ਪਿੰਡ ਘੱਗਰ ਸਰਾਏ ਵਿਖੇ ਰਹਿੰਦੇ ਡਾ. ਗਰਜਾ ਸਿੰਘ ਨੇ ਕੋਲਡ ਬੈਸਟ-ਪੀਸੀ ਨਾਂ ਦਾ ਸਿਰਪ ਦਿੱਤਾ...

NEXT VIDEOS